| | | | |

ਬੀਬੀ ਜਗੀਰ ਕੌਰ ਦੀਆਂ ਜਲੰਧਰ ਫੇਰੀਆਂ ਨੇ ਪੰਥਕ ਹਲਕਿਆਂ ‘ਚ ਮਚਾਈ ਹਲਚਲ

50 Viewsਜਲੰਧਰ 10 ਮਾਰਚ ( ਨਜ਼ਰਾਨਾ ਨਿਊਜ ਨੈੱਟਵਰਕ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕਰ ਦੀਆਂ ਉਪਰੋਂ-ਥੱਲੀ ਹੋਈਆਂ ਜਲੰਧਰ ਦੀਆਂ ਫੋਰੀਆਂ ਨੇ ਪੰਥਕ ਸਿਆਸਤ ਵਿੱਚ ਜ਼ਬਰਦਸਤ ਹਲਚਲ ਪੈਦਾ ਕਰ ਦਿੱਤੀ ਹੈ। ਪਿੱਛਲੇ ਕਈ ਦਿਨਾਂ ਤੋਂ ਜਲੰਧਰ ਦੇ ਵੱਖ-ਵੱਖ ਪੰਥਕ ਆਗੂਆਂ ਵੱਲੋਂ ਕੀਤੀਆਂ ਮੀਟਿੰਗਾਂ ਵਿੱਚ ਬੀਬੀ ਜਗੀਰ ਕੌਰ ਦੀ ਹਾਜ਼ਰੀ ਨੇ ਵੱਡੀਆਂ…