ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਬਹਾਨਾ, ਪੰਜਾਬ ਅਤੇ ਸਿੱਖਾਂ ਉੱਤੇ ਦਹਿਸ਼ਤ ਪਾਉਣ ਦਾ ਨਿਸ਼ਾਨਾ: ਕੇਂਦਰੀ ਸਿੰਘ ਸਭਾ, ਪੰਥਕ ਤਾਲਮੇਲ ਸੰਗਠਨ
54 Views ਚੰਡੀਗੜ੍ਹ, 20 ਮਾਰਚ ( ਬਲਦੇਵ ਸਿੰਘ ਭੋਲ਼ੇ ਕੇ ) ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦਾ ਬਹਾਨਾ ਬਣਾਕੇ, ਪੁਲਿਸ ਨੇ ਦਹਿਸ਼ਤ ਦਾ ਮਾਹੌਲ ਖੜਾ ਕਰਨ ਲਈ ਦੋ ਦਿਨਾਂ ਤੋਂ ਪੰਜਾਬ ਵਿਚ ਥਾਂ-ਥਾਂ ਛਾਪੇ ਮਾਰੇ, ਇੰਟਰਨੈੱਟ ਬੰਦ ਕੀਤਾ ਅਤੇ ਵੱਡੇ ਪੱਧਰ ਉੱਤੇ ਸਿੱਖ ਨੌਜਵਾਨਾਂ ਦੀਆਂ ਤਲਾਸ਼ੀਆਂ ਅਤੇ ਗ੍ਰਿਫਤਾਰੀਆਂ ਕੀਤੀਆਂ ਹਨ। ਇਹਨਾਂ ਪੁਲਿਸ ਵਧੀਕੀਆਂ ਦੀ ਭਰਪੂਰ ਨਿਖੇਧੀ…