ਖਾਲਸਾ ਪਰੇਡ ਦੌਰਾਨ ਸਿੱਖ ਮਿਸ਼ਨਰੀ ਕਾਲਜ ਵਲੋਂ ਕੀਤੀ ਗਈ ਪੇਸ਼ਕਾਰੀ
| | |

ਖਾਲਸਾ ਪਰੇਡ ਦੌਰਾਨ ਸਿੱਖ ਮਿਸ਼ਨਰੀ ਕਾਲਜ ਵਲੋਂ ਕੀਤੀ ਗਈ ਪੇਸ਼ਕਾਰੀ

44 Views ਜਲੰਧਰ 15 ਅਪ੍ਰੈਲ ( ਬਲਜੀਤ ਸਿੰਘ ਖ਼ਾਲਸਾ ) ਖਾਲਸੇ ਦੇ ਸਾਜਨਾ ਦਿਵਸ ਨੂੰ ਮੁਖ ਰੱਖਦਿਆਂ ਹੋਇਆ ਸਿੱਖਾਂ ਦੀਆ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵਲੋਂ ਸਮਾਜ ਵਿਚ ਕੀਤੇ ਜਾ ਰਹੇ ਸੇਵਾ ਕਾਰਜਾ ਨੂੰ ਪ੍ਰਦਰਸ਼ਿਤ ਕਰਦੀਆਂ ਵੱਖ ਵੱਖ ਝਾਕੀਆ ਨੂੰ ਖਾਲਸਾ ਪਰੇਡ ਦੇ ਰੂਪ ਵਿਚ ਜਲੰਧਰ ਸ਼ਹਿਰ ਵਿਚ ਪੇਸ਼ ਕੀਤਾ ਗਿਆ | ਵੱਖ ਵੱਖ…