ਬਠਿੰਡਾ ਦੇ ਦਰਜਨ ਕਾਂਗਰਸੀ ਕੋਂਸਲਰ ਮਨਪ੍ਰੀਤ ਦੇ ਨਾਲ ਜਲੰਧਰ ‘ਚ ਭਾਜਪਾ ਦੇ ਹੱਕ ‘ਚ ਜੁਟੇ
| | |

ਬਠਿੰਡਾ ਦੇ ਦਰਜਨ ਕਾਂਗਰਸੀ ਕੋਂਸਲਰ ਮਨਪ੍ਰੀਤ ਦੇ ਨਾਲ ਜਲੰਧਰ ‘ਚ ਭਾਜਪਾ ਦੇ ਹੱਕ ‘ਚ ਜੁਟੇ

104 Viewsਬਠਿੰਡਾ, 24 ਅਪ੍ਰੈਲ ( ਅਮਨਦੀਪ ਸਿੰਘ ਭਾਈ ਰੂਪਾ ) ਲੋਕ ਸਭਾ ਹਲਕਾ ਜਲੰਧਰ ‘ਚ ਆਗਾਮੀ 10 ਮਈ ਨੂੰ ਹੋਣ ਜਾ ਰਹੀ ਉਪ ਚੋਣ ਵਿਚ ਬਠਿੰਡਾ ਹਲਕੇ ਦੀ ਮੁੜ ਸਿਆਸੀ ਗਲਿਆਰਿਆਂ ‘ਚ ਚਰਚਾ ਸ਼ੁਰੂ ਹੋ ਗਈ ਹੈ। ਪੰਜ ਸਾਲ ਕਾਂਗਰਸ ਸਰਕਾਰ ‘ਚ ਵਿਤ ਮੰਤਰੀ ਰਹਿਣ ਦੇ ਬਾਅਦ ਕਾਂਗਰਸ ਛੱਡ ਕੇ ਭਾਜਪਾ ਵਿਚ ਸਮੂਲੀਅਤ ਕਰਨ ਵਾਲੇ…