101 Viewsਝੋਲੀ ਚੁਕੋ ਹਰਾਮੜੋ ਸੱਚ ਦੱਸਾਂ , ਬਬਰ ਵੱਢੂਗਾ ਵਾਂਗ ਗੰਡੇਰੀਆਂ ਦੇ ! ਕਡਿਆਣੇ ਪਿੰਡ ਦਾ ਰਹਿਣ ਵਾਲਾ ਮੀਂਹਾਂ ਸਿੰਘ ਕਾਲਕਟ ਦਾ ਛੋਕਰਾ ਜਗਤ ਸਿੰਘ , ਦਸ ਨੰਬਰੀਆ ਬਦਮਾਸ਼ ਸੀ । ਪੁਲਿਸ ਦੀ ਕੁਟ ਨੇ ਇਸਨੂੰ ਦਸ ਨੰਬਰ ਵਿਚੋਂ ਨਿਕਲਣ ਲਈ ਟਾਊਟ ਬਣਾ ਲਿਆ । ਇਹ ਬੱਬਰਾਂ ਦੀਆਂ ਮੁਖ਼ਬਰੀਆਂ ਕਰਦਾ ਸੀ । ਇਹ ਅਤਿ ਦਰਜੇ…