46 Viewsਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਸਾਕਾ ਇਤਿਹਾਸ ਦੀ ਇੱਕ ਮਹਾਨ ਅਤੇ ਲਾਸਾਨੀ ਘਟਨਾ ਹੈ। ਹੱਕ, ਸੱਚ ਦੀ ਆਵਾਜ਼ ਬੁਲੰਦ ਕਰਕੇ ਜ਼ੁਲਮ, ਜਬਰ, ਅਨਿਆਂ, ਬੇਇਨਸਾਫ਼ੀ ਵਿਰੁੱਧ ਐਲਾਨੀਆਂ ਸੰਘਰਸ਼ ਕਰਨ ਕਰਕੇ ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ ਤੇ ਬੈਠਣਾ, ਸੀਸ ਵਿੱਚ ਸੜਦੀ ਬਲਦੀ ਰੇਤ ਪਵਾਉਣੀ, ਅਤੇ ਉਬਲਦੇ ਪਾਣੀ ਦੀ ਦੇਗ ਵਿੱਚ ਬੈਠਣ ਜਿਹੇ ਭਿਆਨਕ…