ਜੇਕਰ ਤੁਸੀਂ ਜਿੰਦਗੀ ਤੋਂ ਨਿਰਾਸ਼ ਹੋ ਤਾਂ ਇਹ ਕਹਾਣੀ ਇਕੱਲੇ ਬੈਠਕੇ ਸ਼ਾਂਤ ਮਨ ਨਾਲ ਪੜੋ।
| | |

ਜੇਕਰ ਤੁਸੀਂ ਜਿੰਦਗੀ ਤੋਂ ਨਿਰਾਸ਼ ਹੋ ਤਾਂ ਇਹ ਕਹਾਣੀ ਇਕੱਲੇ ਬੈਠਕੇ ਸ਼ਾਂਤ ਮਨ ਨਾਲ ਪੜੋ।

43 Viewsਸਾਲ 2004 ਦਿਨੇਸ਼ ਕਾਰਤਿਕ ਨਾਮ ਦੇ ਨੌਜਵਾਨ ਵਿਕਟਕੀਪਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸ ਦਾ ਕ੍ਰਿਕਟ ਜੀਵਨ ਵੱਧ ਰਿਹਾ ਸੀ ਅਤੇ 2007 ਵਿੱਚ ਉਸ ਦੀ ਬਚਪਨ ਦੀ ਦੋਸਤ ਨਿਕਿਤਾ ਵਣਜ਼ਾਰਾ ਨਾਲ ਵਿਆਹ ਹੋਇਆ। ਦਿਨੇਸ਼ ਅਤੇ ਨਿਕਿਤਾ ਆਪਣੇ ਵਿਆਹੁਤਾ ਜੀਵਨ ਵਿੱਚ ਬਹੁਤ ਖੁਸ਼ ਸਨ। ਦਿਨੇਸ਼ ਰਣਜੀ ਟਰਾਫੀ ਵਿੱਚ ਤਾਮਿਲਨਾਡੂ ਟੀਮ ਦੀ ਕਪਤਾਨੀ…