ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਬੱਸ ਅੱਡੇ , ਸਕੂਲ , ਕਾਲਜਾਂ ਦੇ ਨੇੜੇ ਬਣ ਵਧ  ਰਹੇ ਹੋਟਲ ਕਾਰੋਬਾਰ ਦੇ ਪਿੱਛੇ ਕੀ ਕਾਰਨ ਹੈ ..?
| | | | | | |

ਪੰਜਾਬ ਦੇ ਹਰ ਛੋਟੇ ਵੱਡੇ ਸ਼ਹਿਰ ਦੇ ਬੱਸ ਅੱਡੇ , ਸਕੂਲ , ਕਾਲਜਾਂ ਦੇ ਨੇੜੇ ਬਣ ਵਧ ਰਹੇ ਹੋਟਲ ਕਾਰੋਬਾਰ ਦੇ ਪਿੱਛੇ ਕੀ ਕਾਰਨ ਹੈ ..?

74 Viewsਧਿਆਨ ਦੇਣਾ ਤੇ ਕੁੱਝ ਖੁਦ ਨਾਲ ਵਿਚਾਰ ਵੀ ਕਰ ਲੈਣਾ ।ਅੱਜ ਪੰਜਾਬ ਦੇ ਹਰ ਸ਼ਹਿਰ ਵਿੱਚ ਛੋਟੇ ਛੋਟੇ ਹੋਟਲਾਂ ਦੀ ਭਰਮਾਰ ਦਿਨੋਂ ਦਿਨ ਵੱਧ ਦੀ ਜਾ ਰਹੀ ਹੈ। ਕੀ ਸਾਡਾ ਪੰਜਾਬ ਕੋਈ ਮਨਾਲੀ ਸ਼ਿਮਲੇ ਜਿਹਾ ਹਿਲ ਸ਼ਟੇਸ਼ਨ ਤੇ ਨਹੀ ਬਣ ਗਿਆ ਜਾ ਫਿਰ ਦੁਬਈ ਜਿਹਾ ਟੂਰਿਸਟ ਸਟੇਟ ।ਜਿਥੇ ਲੱਖਾਂ ਹਜਾਰਾਂ ਦੀ ਗਿਣਤੀ ਵਿੱਚ ਦੇਸ਼…