|

ਅਮਰੀਕਾ ਵਿੱਚ ਸਿੱਖ ਨੌਜਵਾਨ ਦੀ ਭੇਦਭਰੇ ਹਲਾਤਾ ‘ਚ ਹੋਈ ਮੌਤ

63 Views ਆਦਮਪੁਰ 1 ਜੂਨ. ( ਤਰਨਜੋਤ ਸਿੰਘ ) ਅਮਰੀਕਾ ਵਿੱਚ ਭੇਦਭਰੇ ਹਲਾਤਾਂ ਵਿੱਚ ਇਕ ਸਿੱਖ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖਬਰ ਮਿਲੀ ਹੈ । ਪੰਜਾਬ ਵਿੱਚ ਨਕੋਦਰ ਦੇ ਪਿੰਡ ਖੁਰਸ਼ੇਦਪੁਰ ਪੰਡੋਰੀ ਨਾਲ ਸੰਬੰਧਿਤ 23 ਸਾਲ ਨੌਜਵਾਨ ਦੀ ਮੌਤ ਦੀ ਖਬਰ ਪਰਿਵਾਰ ਅਤੇ ਪਿੰਡ ਵਾਸੀਆਂ ਲਈ ਕਹਿਰ ਬਣ ਕੇ ਪਹੁੰਚੀ। ਮ੍ਰਿਤਕ ਨੌਜਵਾਨ ਦੀ ਪਹਿਚਾਣ…