63 Viewsਅਕਾਲ ਪੁਰਖ ਦਾਤਾਰ ਦੀ ਅਪਾਰ ਕਿਰਪਾ ਜਦੋਂ ਸਾਡੇ ਪਰਿਵਾਰ ‘ਤੇ ਹੋਈ, ਤਾਂ ਸਾਨੂੰ ਪਹਿਲੇ ਪੋਤਰੇ ਦੀ ਦਾਤ ਪ੍ਰਾਪਤ ਹੋਈ। ਸਾਡੇ ਸਾਰਿਆਂ ਦੇ ਸਿਰ ਉਸ ਦਾਤੇ ਦੇ ਚਰਨਾਂ ਵਿਚ ਸ਼ੁਕਰਾਨੇ ਵਜੋਂ ਝੁਕ ਗਏ। ਬੱਚੇ ਦੇ ਨੇਕ ਚਲਣ, ਸਿੱਖੀ ਜੀਵਨ ਤੇ ਧਰਮ ਕੌਮ ਦੀ ਸੇਵਾ ਲਈ ਸੱਚੇ ਦਿਲੋਂ ਅਰਦਾਸਾਂ ਕਰਦੇ ਹੋਏ ਸਾਰੀਆਂ ਧਾਰਮਿਕ ਰੀਤਾਂ ਦਾ ਪਾਲਣ…