ਅੰਤਰਰਾਸ਼ਟਰੀ | ਅਪਰਾਧ | ਕਨੂੰਨ | ਨਸ਼ਾ | ਰਾਜਨੀਤੀ
ਮਾਮਲਾ ਕਰੋੜਾਂ ਦੀ ਡਰੱਗ ਮਨੀ ਵਿਦੇਸ਼ ਭੇਜਣ ਦਾ, ਆਸਟ੍ਰੇਲੀਆ, ਪਾਕਿ ਅਤੇ ਮਨੀ ਵਿਚਾਲੇ ਕੜੀ ਦਾ ਕੰਮ ਕਰਦਾ ਸੀ ਚੰਦਨ
127 Viewsਲੁਧਿਆਣਾ ( ਤਰਨਜੋਤ ਸਿੰਘ )-ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੇ ਨਸ਼ਾ ਸਮੱਗਲਰਾਂ ਨੂੰ ਡਰੱਗ ਮਨੀ ਟ੍ਰਾਂਸਫਰ ਕਰਨ ਦੇ ਦੋਸ਼ ’ਚ ਫੜੇ ਗਏ ਲੁਧਿਆਣਾ ਦੇ ਐਕਸਪੋਰਟਰ ਮਨੀ ਕਾਲੜਾ ਨੂੰ ਪੁਲਸ ਨੇ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਮੁਲਜ਼ਮ ਅਕਸ਼ੇ ਛਾਬੜਾ ਦੇ ਮਾਮਲੇ ’ਚ ਪੁੱਛਗਿੱਛ ਕਰੇਗੀ, ਜਿਸ…