| | |

ਯਾਰੀਆ 2 ਫਿਲਮ ਵਿੱਚ ਸਿੱਖੀ ਕਕਾਰਾ ਦੇ ਅਪਮਾਨ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਦੀ ਮੰਗ – ਸਿੱਖ ਤਾਲਮੇਲ ਕਮੇਟੀ ਜਲੰਧਰ

38 Viewsਜਲੰਧਰ – 30 ਅਗਸਤ ( ਤਰਨਜੋਤ ਸਿੰਘ ) ਟੀ ਸੀਰੀਜ ਕੰਪਨੀ ਦੇ ਯੂ ਟੀਊਬ ਚੈਨਲ ਤੇ ਯਾਰੀਆਂ 2 ਦੇ ਰਿਲੀਜ਼ ਕੀਤੇ ਗਏ ਇੱਕ ਗੀਤ ਵਿੱਚ ਇੱਕ ਕਲੀਨ ਸ਼ੇਵ ਅਦਾਕਾਰ ਵੱਲੋਂ ਸਿੱਖ ਕਕਾਰਾ ਗਾਤਰਾ ਅਤੇ ਕਿਰਪਾਨ ਪਾ ਕੇ ਇੱਕ ਇੱਕ ਗੀਤ ਗਾਇਆ ਗਿਆ ਹੈ ਜਿਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਨਿਰਾਦਰ ਕੀਤਾ ਗਿਆ ਹੈ।…