| | | | | |

ਛੜੱਪੇ ਮਾਰ ਮਾਰ ਵਧੀ ਖਨੌਰੀ ਵਾਲੇ ਪਟਵਾਰੀ ਦੀ ਜਾਇਦਾਦ ਨੇ ਵਿਜੀਲੈਂਸ ਨੂੰ ਵੀ ਪਾਇਆ ਅਚੰਭੇ ‘ਚ

315 Viewsਚੰਡੀਗੜ੍ਹ 4 ਸਤੰਬਰ ( ਤਰਨਜੋਤ ਸਿੰਘ ) ਹਲਕਾ ਖਨੌਰੀ ’ਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਏਨੀ ਛੜੱਪੇ ਮਾਰ ਕੇ ਵਧੀ ਹੈ ਜਿਸ ਨੇ ਵਿਜੀਲੈਂਸ ਨੂੰ ਵੀ ਅਚੰਭੇ ’ਚ ਪਾ ਦਿੱਤਾ ਹੈ। ਵਿਜੀਲੈਂਸ ਰੇਂਜ ਸੰਗਰੂਰ ਨੇ ਇਸ ਪਟਵਾਰੀ ਵੱਲੋਂ ਵਸੀਲਿਆਂ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਲਈ ਇਨਕੁਆਰੀ ਦਰਜ ਕੀਤੀ ਸੀ ਜਿਸ ਦੀ…