ਲਾਇਨ ਕਲੱਬ ਨੇ ਦੀ ਇੰਪੀਰਅਲ ਸਕੂਲ ਵਿਖੇ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ
74 Viewsਆਦਮਪੁਰ 5 ਸਤੰਬਰ(ਤਰਨਜੋਤ ਸਿੰਘ ) ਲਾਇਨ ਕਲੱਬ ਵਲੋਂ ਦੀ ਇੰਪੀਰੀਅਲ ਸਕੂਲ ਗਰੀਨ ਕੈਂਪਸ ਆਦਮਪੁਰ ਵਿਖੇ ਅਧਿਆਪਕ ਦਿਵਸ ਮੌਕੇ ਸਨਮਾਨ ਸਮਾਰੋਹ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਿੰਸੀਪਲ ਰਣਜੀਤ ਸਿੰਘ ਦੂਹੜੇ, ਮੈਡਮ ਅੰਮ੍ਰਿਤਪਾਲ ਕੌਰ, ਮਾਸਟਰ ਸੁਬੇਗ ਸਿੰਘ, ਸੇਵਾਮੁਕਤ ਮਾਸਟਰ ਓਂਕਾਰ ਸਿੰਘ , ਮੈਡਮ ਨੀਲਮ ਰਾਣੀ ਨੂੰ ਉਨਾਂ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਪਾਈਆਂ ਨਵੀਆਂ ਪੈੜਾਂ ਦੇ ਨਾਲ…