96 Viewsਸਿੰਘ ਸਭਾ ਲਹਿਰ ਦੇ ਇਸ ਮਹਾਨ, ਸਿਰੜੀ, ਸੇਵਕ ਦਾ ਨਾਮ ਸਿੱਖ ਸੁਧਾਰਕਾਂ ਦੇ ਸਮੂੰਹ ‘ਚ ਧਰੂ ਤਾਰੇ ਵਾਂਗ ਚਮਕਦਾ ਹੈ । ਭਾਈ ਸਾਹਿਬ ਦੇ ਸੇਵਾ ਕਾਲ ਬਾਰੇ ਕਿਸੇ ਦਿਨ ਫਿਰ ਗੱਲ ਕਰਾਂਗਾ, ਅੱਜ ਸਿਰਫ ਉਨ੍ਹਾਂ ਦੇ ਅੰਤਮ ਸਮੇਂ ਦੀ ਵਾਰਤਾ ਸਾਂਝੀ ਕਰਾਂਗੇ! ਗਿਆਨੀ ਜੀ, 1901 ਦੇ ਅੱਧ ਤੋਂ ਸਰੀਰਿਕ ਰੂਪ ‘ਚ ਢਿੱਲੇ ਮੱਠੇ ਚਲ…