62 Viewsਲੋਭ ਕੀ ਹੈ ? ਅਪ੍ਰਾਪਤ ਵਸਤੂ ਜੋ ਦੂਸਰੇ ਕੋਲ ਹੋਵੇ, ਦੀ ਪ੍ਰਾਪਤੀ ਵਸ ਇੱਛਾ ਕਰਨੀ। ਸੰਤੋਖ ਨਾ ਹੋਣ ਕਰਕੇ ਦੂਸਰਿਆਂ ਦੇ ਧਨ ਪਦਾਰਥ ਤੇ ਹੋਰ ਚੀਜ਼ਾਂ ਨੂੰ ਅਯੋਗ ਢੰਗ ਨਾਲ ਪ੍ਰਾਪਤ ਕਰਨ ਦੀ ਵਧੀ ਹੋਈ ਲਾਲਸਾ ਹੀ ਲੋਭ ਹੈ। ਪਾਵਨ ਗੁਰਬਾਣੀ ਵਿਚ ਲੋਭ ਸੰਬੰਧੀ ਕਿਹਾ ਹੈ : *ਲੋਭੀ ਕਾ ਵੇਸਾਹੁ ਨ ਕੀਜੈ, ਜੇ ਕਾ…