|

ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਉਤਾਰਨ ਵਾਲਿਆਂ ਤੇ ਸਿੱਖ ਜਥੇਬੰਦੀਆਂ ਨੇ ਦਰਜ ਕਰਵਾਇਆ ਪਰਚਾ

106 Viewsਜਲੰਧਰ 8 ਅਕਤੂਬਰ ( ਤਰਨਜੋਤ ਸਿੰਘ ) ਅੱਜ ਬਸਤੀ ਐਡਾ ਵਿਖੇ ਇੱਕ ਰਿਕਸ਼ੇ ਵਾਲੇ ਦੀ ਮਦਦ ਲਈ ਪਹੁੰਚੇ ਇੱਕ ਸਿੱਖ ਨੌਜਵਾਨ ਗਗਨਦੀਪ ਸਿੰਘ ਜੋ ਕਿ ਬਸਤੀ ਅੱਡੇ ਤੇ ਅਲੂਮੀਨੀਅਮ ਦੇ ਦਰਵਾਜ਼ੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਮੁਹੱਲਾ ਇਸਲਾਮਾਬਾਦ ਨੇੜੇ ਸ਼ਕਤੀ ਨਗਰ ਵਿਖੇ ਰਹਿੰਦਾ ਹੈ ਨੂੰ ਜੋ ਵਿਅਕਤੀ ਰਿਕਸ਼ੇ ਵਾਲੇ ਨੂੰ ਕੁੱਟ ਰਹੇ ਸਨ…