| |

ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਦੇ ਗੁਰਮਤਿ ਗਿਆਨ ਮੁਕਾਬਲੇ 15 ਅਕਤੂਬਰ ਨੂੰ ਕਿਆਂਪੋ ਗੁਰੂ ਘਰ ਵਿਖੇ ਕਰਵਾਏ ਜਾਣਗੇ।

46 Viewsਵਿਚੈਂਸਾ (ਇਟਲੀ) 8 ਅਕਤੂਬਰ ( ਦਲਵੀਰ ਕੈਂਥ ) ਦੇਸ਼-ਵਿਦੇਸ਼ ਅੰਦਰ ਪ੍ਰਭਾਵਸ਼ਾਲੀ ਢੰਗ ਨਾਲ਼ ਸਿੱਖੀ ਪ੍ਰਚਾਰ ਕਰਨ ਵਾਲੀ ਸਿਰਮੌਰ ਸੰਸਥਾ ਕਲਤੂਰਾ ਸਿੱਖ ਇਟਲੀ ਵੱਲੋਂ ਬੱਚਿਆਂ ਨੂੰ ਸਿੱਖ ਇਤਿਹਾਸ,ਗੁਰਬਾਣੀ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਲਈ ਬੱਚਿਆਂ ਦੇ ਵਿਸ਼ੇਸ਼ “ਗੁਰਮਤਿ ਗਿਆਨ ਮੁਕਾਬਲੇ” ਮਿਤੀ 15 ਅਕਤੂਬਰ ਨੂੰ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਕਰਵਾਏ ਜਾਣਗੇ।…