| | | |

ਕੇਂਦਰ ਸਰਕਾਰ ਨੇ 14.56 ਲੱਖ ਕਰੋੜ ਦੇ ਕਰਜ਼ੇ ਵੱਟੇ ਖਾਤੇ ‘ਚ ਪਾਏ, ਕੁੱਲ ਕਰਜ਼ੇ ‘ਚ ਉਦਯੋਗਾਂ ਦਾ ਲਗਪਗ 50 ਫ਼ੀਸਦੀ

103 Viewsਨਵੀਂ ਦਿੱਲੀ 13 ਅਕਤੂਬਰ ( ਤਰਨਜੋਤ ਸਿੰਘ ) : ਸਰਕਾਰ ਨੇ ਸੋਮਵਾਰ ਨੂੰ ਸੰਸਦ ‘ਚ ਦੱਸਿਆ ਕਿ ਪਿਛਲੇ ਨੌਂ ਸਾਲਾਂ ਦੌਰਾਨ 14.56 ਲੱਖ ਕਰੋੜ ਰੁਪਏ ਦੇ ਫਸੇ ਕਰਜ਼ੇ (ਐੱਨਪੀਏ) ਨੂੰ ਵੱਟੇ ਖਾਤਿਆਂ ਵਿਚ ਪਾ ਦਿੱਤਾ ਹੈ। ਵੱਟੇ ਖਾਤੇ ਵਿਚ ਪਾਏ ਗਏ ਕੁਲ ਕਰਜ਼ੇ ਵਿਚੋਂ ਵੱਡੇ ਉਦਯੋਗਾਂ ਦਾ ਕਰਜ਼ਾ 7,40,968 ਕਰੋੜ ਰੁਪਏ ਹੈ। ਵਿੱਤ ਰਾਜ…