| | | |

ਕਲਤੂਰਾ ਸਿੱਖ ਇਟਲੀ ਦੁਆਰਾ “ਗੁਰਮਤਿ ਗਿਆਨ” ਮੁਕਾਬਲੇ ਕਰਵਾਏ

139 Viewsਇਟਲੀ 16 ਅਕਤੂਬਰ ( ਦਲਵੀਰ ਕੈਂਥ ) ਸਿੱਖੀ ਪ੍ਰਚਾਰ ਤੇ ਪ੍ਰਸਾਰ ਨੂੰ ਸਮੱਰਪਿਤ ਇਟਲੀ ਦੀ ਸੰਸਥਾ “ਕਲਤੂਰਾ ਸਿੱਖ ਇਟਲੀ” ਦੁਆਰਾ ਬੱਚਿਆਂ ਨੂੰ ਗੁਰਬਾਣੀ,ਸਿੱਖ ਇਤਿਹਾਸ ਅਤੇ ਪੰਜਾਬੀ ਭਾਸ਼ਾ ਨਾਲ਼ ਜੋੜਨ ਦੇ ਮੰਤਵ ਦੇ ਨਾਲ਼ ਇਟਲੀ ਦੇ ਗੁਰਦੁਆਰਾ ਸ਼੍ਰੀ ਗੁਰੂ ਰਾਮਦਾਸ ਨਿਵਾਸ ਕਿਆਂਪੋ ਵਿਖੇ ਗੁਰਮਤਿ ਗਿਆਨ ਮੁਕਾਬਲੇ ਕਰਵਾਏ ਗਏ। ਵੱਖ ਵੱਖ ਉਮਰ ਦੇ ਚਾਰ ਭਾਗਾ ਵਿੱਚ…