ਮਾਗਦੀ ਕ੍ਰਿਸਤੀਆਨੋ ਆਲਮ ਵੱਲੋਂ ਲਿਖੀ ਕਿਤਾਬ “Un Miracolo Per L’Italia” ਦਾ ਘੁੰਡ ਚੁਕਾਈ ਅਤੇ ਸਨਮਾਨ ਸਮਾਰੋਹ ਡੈਮੋਕਰਾਸੀਆ ਕ੍ਰਿਸਤੀਆਨਾ ਸਤੋਰੀਕਾ,ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਅਤੇ ਬਰੇਸ਼ੀਆ ਦੇ ਕਮੂਨੇ ਦੇ ਸਹਿਯੋਗ ਨਾਲ ਓਦੋਲੋ ਵਿਖੇ ਕਰਵਾਇਆ ਗਿਆ
88 Viewsਬਰੇਸ਼ੀਆ,ਇਟਲੀ 19 ਨਵੰਬਰ ( ਦਲਵੀਰ ਸਿੰਘ ਕੈਂਥ ) ਬੀਤੇ ਦਿਨੀ ਮਾਗਦੀ ਕ੍ਰਿਸਤੀਆਨੋ ਆਲਮ ਵੱਲੋਂ ਲਿਖੀ ਕਿਤਾਬ “Un Miracolo Per L’Italia” ਦਾ ਘੁੰਡ ਚੁਕਾਈ ਅਤੇ ਸਨਮਾਨ ਸਮਾਰੋਹ ਡੈਮੋਕਰਾਸੀਆ ਕ੍ਰਿਸਤੀਆਨਾ ਸਤੋਰੀਕਾ,ਇਟਾਲੀਅਨ ਇੰਡੀਅਨ ਪ੍ਰੈਸ ਕਲੱਬ ਅਤੇ ਬਰੇਸ਼ੀਆ ਦੇ ਕਮੂਨੇ ਦੇ ਸਹਿਯੋਗ ਨਾਲ ਓਦੋਲੋ ਵਿਖੇ ਕਰਵਾਇਆ ਗਿਆ। ਕਿਤਾਬ ਦੇ ਲੇਖਕ ਮਾਗਦੀ ਇਟਲੀ ਵਿੱਚ ਪ੍ਰਮੁੱਖ ਲਿਖਾਰੀ ਅਤੇ ਪੱਤਰਕਾਰ ਹੋਣ…