|

ਪੰਥ ਪ੍ਰਸਿਧ ਕਵੀਸ਼ਰ ਡਾ ਗੁਰਸੇਵਕ ਸਿੰਘ ਪੱਧਰੀ ਦਾ ਸੋਨੇ ਦੇ ਮੈਡਲ ਨਾਲ ਸਨਮਾਨ।

247 Viewsਮੁਹਾਲੀ 20 ਨਵੰਬਰ ( ਯਾਦਵਿੰਦਰ ਸਿੰਘ ) ਸ਼ਹੀਦੀ ਪਹਿਰੇ ਜਥਾ ਅਤੇ ਇੰਟਰਨੈਸ਼ਨਲ ਉਦਾਸੀਨ ਟਕਸਾਲ ਵੱਲੋਂ ਕਰਵਾਏ ਗਏ ਗੁਰਮਤਿ ਸਮਾਗਮ ਵਿੱਚ ਦੇਸ਼ ਵਿਦੇਸ਼ ਦੀਆਂ ਪੰਥਕ ਸ਼ਖਸੀਅਤਾਂ ਹਾਜਰ ਹੋਈਆਂ। ਮੁਹਾਲੀ ਅੰਦਰ ਆਉਦੇ ਚੱਪੜ ਚਿੜੀ ਸਥਿਤ ਗੁਰਦੁਆਰਾ ਫਤਹਿ ਜੰਗ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਅਰੰਭ ਕਰਵਾਏ ਗਏ ਜਿੰਨਾ ਦੇ 19 ਤਰੀਕ…