| | |

ਤਿੰਨ ਰੋਜਾ ਗੁਰਮਤਿ ਮੁਕਾਬਲੇ ਅਤੇ ਸਮਾਗਮ ਯਾਦਗਾਰੀ ਹੋ ਨਿੱਬੜੇ।

36 Viewsਅਟਾਰੀ 9 ਦਸੰਬਰ ( ਯਾਦਵਿੰਦਰ ਸਿੰਘ ਪੱਧਰੀ ) ਪੋਹ ਦੇ ਮਹੀਨੇ ਦੇ ਸ਼ਹੀਦਾਂ ਨੂੰ ਮੁੱਖ ਰੱਖ ਕੇ ਅਰੰਭੇ ਗਏ ਗੁਰਮਤਿ ਮੁਕਾਬਲੇ ਅਤੇ ਸਮਾਗਮ ਅੱਜ ਤੀਸਰੇ ਦਿੰਨ ਸਮਾਪਤ ਹੋ ਗਏ। ਦੋ ਦਿੰਨ ਗੁਰਮਤਿ ਮੁਕਾਬਲੇ ਹੋਏ। ਨੌ ਤਰੀਕ ਨੂੰ ਇਨਾਮ ਵੰਡ ਸਮਾਗਮ ਹੋਏ ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਰਕਾਸ਼ ਕਰਕੇ ਜਪੁ ਜੀ ਸਾਹਿਬ…

| | |

ਪੋਹ ਦੇ ਮਹੀਨੇ ਦੇ ਸ਼ਹੀਦਾਂ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਰੱਖੇ ਗਏ ਗੁਰਮਤਿ ਮੁਕਾਬਲਿਆਂ ਦਾ ਦੂਸਰਾ ਦਿੰਨ।

50 Viewsਅਟਾਰੀ 9 ਨਵੰਬਰ ( ਕੁਲਦੀਪ ਸਿੰਘ ਮੋਂਦੇ ) ਸ਼ਹੀਦ ਜ ਸ਼ਾਮ ਸਿੰਘ ਗੁਰਮਤਿ ਜਾਗ੍ਰਿਤੀ ਮਿਸ਼ਨ ਅਕੈਡਮੀ ਅਟਾਰੀ ਅਤੇ ਐਸ ਐਸ ਏ ਯੂਥ ਕਲੱਬ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੁਰਮਤਿ ਮੁਕਾਬਲੇ ਅਤੇ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ । ਇਸ ਵਾਰ 7/8/9 ਦਿਸੰਬਰ ਨੂੰ ਇਹ ਪਰੋਗਰਾਮ ਉਲੀਕਿਆ ਗਿਆ। ਜਿਸ ਦੀ ਸ਼ੁਰੂਆਤ ਸੱਤ…