| | | |

ਨਹੀਂ ਰਹੇ ਪੰਥਕ ਵਿਦਵਾਨ ਗਿਆਨੀ ਰਣਜੋਧ ਸਿੰਘ ਜੀ ਸਾਬਕਾ ਹੈੱਡ ਗੂੰਥੀ ਤਖ਼ਤ ਸ੍ਰੀ ਕੇਸਗੜ ਸਾਹਿਬ

127 Views*ਅੱਜ 21 ਜਨਵਰੀ 2024 ਨੂੰ ਪੰਥਕ ਵਿਦਵਾਨ , ਇੰਟਰਨੈਸ਼ਨਲ ਸਿੱਖ ਪ੍ਰਚਾਰਕ ,ਗਿਆਨੀ ਰਣਜੋਧ ਸਿੰਘ ਜੀ ਫਗਵਾੜੇ ਵਾਲੇ* ( ਸਾਬਕਾ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ) ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਸੰਸਾਰ ਭਰ ਵਿੱਚ ਨਿਧੱੜਕ ਹੋ ਕੇ ਗੁਰਮਤਿ ਦਾ ਪ੍ਰਚਾਰ ਕੀਤਾ । ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਦੇ…