Home » ਧਾਰਮਿਕ » ਇਤਿਹਾਸ » ਨਹੀਂ ਰਹੇ ਪੰਥਕ ਵਿਦਵਾਨ ਗਿਆਨੀ ਰਣਜੋਧ ਸਿੰਘ ਜੀ ਸਾਬਕਾ ਹੈੱਡ ਗੂੰਥੀ ਤਖ਼ਤ ਸ੍ਰੀ ਕੇਸਗੜ ਸਾਹਿਬ

ਨਹੀਂ ਰਹੇ ਪੰਥਕ ਵਿਦਵਾਨ ਗਿਆਨੀ ਰਣਜੋਧ ਸਿੰਘ ਜੀ ਸਾਬਕਾ ਹੈੱਡ ਗੂੰਥੀ ਤਖ਼ਤ ਸ੍ਰੀ ਕੇਸਗੜ ਸਾਹਿਬ

109

*ਅੱਜ 21 ਜਨਵਰੀ 2024 ਨੂੰ ਪੰਥਕ ਵਿਦਵਾਨ , ਇੰਟਰਨੈਸ਼ਨਲ ਸਿੱਖ ਪ੍ਰਚਾਰਕ ,ਗਿਆਨੀ ਰਣਜੋਧ ਸਿੰਘ ਜੀ ਫਗਵਾੜੇ ਵਾਲੇ* ( ਸਾਬਕਾ ਹੈੱਡ ਗ੍ਰੰਥੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ) ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਸੰਸਾਰ ਭਰ ਵਿੱਚ ਨਿਧੱੜਕ ਹੋ ਕੇ ਗੁਰਮਤਿ ਦਾ ਪ੍ਰਚਾਰ ਕੀਤਾ । ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਹੈੱਡ ਗ੍ਰੰਥੀ ਦੇ ਤੌਰ ਤੇ ਉਹਨਾਂ ਸ਼ਾਨਦਾਰ ਸੇਵਾਂਵਾਂ ਨਿਭਾਈਆਂ । ਪੰਥ ਵਿੱਚ ਉਹਨਾਂ ਨੂੰ ਹਮੇਸ਼ਾਂ ਸਤਿਕਾਰ ਨਾਲ ਯਾਦ ਕੀਤਾ ਜਾਂਦਾ ਰਹੇਗਾ । ਵਾਹਿਗੁਰੂ ਜੀ ਪਰਿਵਾਰ ਤੇ ਪੰਥ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ ! ਅਦਾਰਾ ਨਜਰਾਨਾ ਟੀ ਵੀ ਡਾੱਟ ਕਾਮ ????

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?