| | | |

ਗੁਰੂ ਗ੍ਰੰਥ ਸਾਹਿਬ ਵਿਚਲਾ “ਰਾਮ” ਕਿਹੜਾ ਹੈ ?

243 Views ਰਾਮ” ਲਫ਼ਜ਼ ਦੇ 13 ਵੱਖ-ਵੱਖ ਪਿਛੋਕੜ ਹਨ। ਕਿਉਂਕਿ ਉਨ੍ਹਾਂ ਵਿਚੋਂ ਸਿਰਫ਼ ਦੋ ਦਾ ਹੀ ਹਥਲੇ ਮਜ਼ਮੂਨ ਨਾਲ ਸਬੰਧ ਹੈ ਇਸ ਕਰ ਕੇ ਮੈਂ ਉਨ੍ਹਾਂ ਦੋਹਾਂ ਦਾ ਜ਼ਿਕਰ ਹੀ ਕਰਾਂਗਾ। ਪਹਿਲੇ ਰਾਮ ਦਾ ਮਤਲਬ ਹੈ: “ਉਹ ਪਾਰਬ੍ਰਹਮ, ਸਰਬ ਵਿਆਪੀ, ਕਰਤਾਰ” ਅਤੇ ਦੂਜਾ ਰਾਮਯੁਧਿਆ ਦੇ ਰਾਜੇ ਦਸ਼ਰਥ ਦਾ ਪੁਤਰ ਸੀ। ਗੁਰੂ ਗ੍ਰੰਥ ਸਾਹਿਬ ਵਿਚ ਇਨ੍ਹਾਂ…