Truecaller ਦਾ ਕੰਮ ਖਤਮ, ਫੋਨ ਆਉਣ ‘ਤੇ ਦਿਖੇਗਾ ਕਾਲਰ ਦਾ ਨਾਂ, ਹੁਣ ਟੈਲੀਕਾਮ ਕੰਪਨੀਆਂ ਦੇਣਗੀਆਂ ਇਹ ਸੇਵਾ
114 Viewsਨਵੀਂ ਦਿੱਲੀ 24 ਫਰਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਸੰਬੰਧ ਦੂਰਸੰਚਾਰ ਦੇ ਸਾਧਨਾਂ ਤੇ ਸੁਵਿਧਾਵਾਂ ਪ੍ਰਤੀ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕਰਨਾ ਹੈ। ਇਸ ਸੰਸਥਾ ਵੱਲੋਂ ਹਾਲ ਹੀ ਵਿਚ ਟੈਲੀਕਾਮ ਕੰਪਨੀਆਂ ਨੂੰ ਨਵੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਤਹਿਤ ਟੈਲੀਕਾਮ ਨੈਟਵਰਕ ਤੇ ਕਾਲ ਕਰਨ ਵਾਲੇ ਇਨਸਾਨ ਦਾ…