79 Views
ਨਵੀਂ ਦਿੱਲੀ 24 ਫਰਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਸੰਬੰਧ ਦੂਰਸੰਚਾਰ ਦੇ ਸਾਧਨਾਂ ਤੇ ਸੁਵਿਧਾਵਾਂ ਪ੍ਰਤੀ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕਰਨਾ ਹੈ। ਇਸ ਸੰਸਥਾ ਵੱਲੋਂ ਹਾਲ ਹੀ ਵਿਚ ਟੈਲੀਕਾਮ ਕੰਪਨੀਆਂ ਨੂੰ ਨਵੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਤਹਿਤ ਟੈਲੀਕਾਮ ਨੈਟਵਰਕ ਤੇ ਕਾਲ ਕਰਨ ਵਾਲੇ ਇਨਸਾਨ ਦਾ ਨਾਮ ਫੌਨ ਸਕ੍ਰੀਨ ਉੱਤੇ ਸ਼ੋਅ ਕਰਨ ਦੀ ਸੇਵਾ ਪ੍ਰਦਾਨ ਕੀਤੀ ਜਾਣ ਦੀ ਗੱਲ ਕਹੀ ਗਈ ਹੈ।
ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI) ਦਾ ਸੰਬੰਧ ਦੂਰਸੰਚਾਰ ਦੇ ਸਾਧਨਾਂ ਤੇ ਸੁਵਿਧਾਵਾਂ ਪ੍ਰਤੀ ਸਮੇਂ ਸਮੇਂ ਤੇ ਐਡਵਾਇਜਰੀ ਜਾਰੀ ਕਰਨਾ ਹੈ। ਇਸ ਸੰਸਥਾ ਵੱਲੋਂ ਹਾਲ ਹੀ ਵਿਚ ਟੈਲੀਕਾਮ ਕੰਪਨੀਆਂ ਨੂੰ ਨਵੀਆਂ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਤਹਿਤ ਟੈਲੀਕਾਮ ਨੈਟਵਰਕ ਤੇ ਕਾਲ ਕਰਨ ਵਾਲੇ ਇਨਸਾਨ ਦਾ ਨਾਮ ਫੌਨ ਸਕ੍ਰੀਨ ਉੱਤੇ ਸ਼ੋਅ ਕਰਨ ਦੀ ਸੇਵਾ ਪ੍ਰਦਾਨ ਕੀਤੀ ਜਾਣ ਦੀ ਗੱਲ ਕਹੀ ਗਈ ਹੈ। ਆਮ ਤੌਰ ਤੇ ਲੋਕ ਇਸ ਕਾਰਜ ਲਈ ਥਰਡ ਪਾਰਟੀ ਐਪਸ ਦੀ ਵਰਤੋਂ ਕਰਦੀਆਂ ਹਨ। ਇਹਨਾਂ ਵਿਚ ਟਰੂਕਾੱਲਰ, ਭਾਰਤ ਕਾੱਲਰ ਆਦਿ ਦਾ ਨਾਮ ਸ਼ੁਮਾਰ ਹੈ। ਪਰ ਹੁਣ ਇਹ ਕਾਰਜ ਟੈਲੀਕਾੱਮ ਕੰਪਨੀਆਂ ਵੱਲੋਂ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਇਸ ਸੇਵਾ ਨੂੰ ਕਾਲਿੰਗ ਨੇਮ ਪ੍ਰੇਜੇਂਟੇਸ਼ਨ (CNP) ਦਾ ਨਾਮ ਦਿੱਤਾ ਗਿਆ ਹੈ।
Author: Gurbhej Singh Anandpuri
ਮੁੱਖ ਸੰਪਾਦਕ