ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਸੇਵਾ ਸੁਸਾਇਟੀ ਲੋਨੀਗੋ ਵਿਚੈਂਸਾ ਵਿੱਖੇ ਪੰਜਾਬੀ ਮਾਂ ਬੋਲੀ ਤੇ ਵੱਡਾ ਉਪਰਾਲਾ।
145 Viewsਵੇਰੋਨਾ 15 ਮਾਰਚ ( ਤ੍ਰਿਵਜੋਤ ਸਿੰਘ ਵਿੱਕੀ) ਇਟਲੀ ਵਿਚੈਂਸਾ ਵਿੱਚ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਲਗ਼ੀਧਰ ਸੇਵਾ ਸੁਸਾਇਟੀ ਨੋਵੇਲਾਰਾ ਵੱਲੋਂ ਲੋਨੀਗੋ ਵਿਖੇ ਪਹੁੰਚ ਕੇ ਸਾਰੀਆਂ ਸੰਗਤਾਂ ਨੂੰ ਪੰਜਾਬੀ ਮਾਂ ਬੋਲੀ ਤੇ ਜਾਗਰੂਕ ਕੀਤਾ ਗਿਆ। ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਮਾਂ ਬੋਲ਼ੀ…