142 Views
ਵੇਰੋਨਾ 15 ਮਾਰਚ ( ਤ੍ਰਿਵਜੋਤ ਸਿੰਘ ਵਿੱਕੀ) ਇਟਲੀ ਵਿਚੈਂਸਾ ਵਿੱਚ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਸੇਵਾ ਸੁਸਾਇਟੀ ਲੋਨੀਗੋ ਵਿਖੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਲਗ਼ੀਧਰ ਸੇਵਾ ਸੁਸਾਇਟੀ ਨੋਵੇਲਾਰਾ ਵੱਲੋਂ ਲੋਨੀਗੋ ਵਿਖੇ ਪਹੁੰਚ ਕੇ ਸਾਰੀਆਂ ਸੰਗਤਾਂ ਨੂੰ ਪੰਜਾਬੀ ਮਾਂ ਬੋਲੀ ਤੇ ਜਾਗਰੂਕ ਕੀਤਾ ਗਿਆ। ਇਸ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਮਾਂ ਬੋਲ਼ੀ ਸਮਰਪਿਤ ਜਾਨਕੇ ਆਨਲਾਈਨ ਪੰਜਾਬੀ ਮਾਂ ਬੋਲੀ ਦੀਆ ਕਲਾਸਾਂ ਵੀ ਲੱਗਾਇਆ ਜਾ ਰਹੀਆਂ ਹਨ।
ਕਲਗ਼ੀਧਰ ਸੇਵਾ ਸੁਸਾਇਟੀ ਨੋਵੇਲਾਰਾ ਵੱਲੋਂ ਤੇ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਬਾਬਾ ਫ਼ਤਿਹ ਸਿੰਘ ਜੀ ਸੇਵਾ ਸੁਸਾਿੲਟੀ ਦੇ ਪ੍ਰਧਾਨ ਸ.ਕਮਲਜੀਤ ਸਿੰਘ,ਮੁੱਖ ਸੇਵਾਦਾਰ, ਸ.ਸੁੱਖਵਿੰਦਰ ਸਿੰਘ ਸੈਣੀ, ਸ.ਅਮਨਦੀਪ ਸਾਬੀ,ਸ.ਬਲਜੀਤ ਸਿੰਘ ਕਮੇਟੀ ਮੈਂਬਰਾਂ ਨੇ ਸਾਰੀਆਂ ਹੀ ਸੰਗਤਾਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੁੜਨ ਲਈ ਕਿਹਾ।

Author: Gurbhej Singh Anandpuri
ਮੁੱਖ ਸੰਪਾਦਕ