68 Views ਪਿਛਲੇ ਸਾਲ ਤੋਂ ਸਾਰਾ ਕੁਝ ਸਾਫ ਦਿਸਣਾ ਸ਼ੁਰੂ ਹੋ ਗਿਆ ਕਿ ਕਿਵੇਂ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਭਾਰਤ ਤੋਂ ਬਾਹਰ ਵੱਸਦੇ ਸਿੱਖਾਂ (ਜੋ ਕੀ ਪੰਜਾਬ ਦੀ ਅਜ਼ਾਦੀ ਲਈ ਕੰਮ ਕਰਦੇ ਸਨ) ਨੂੰ ਕਿਵੇ ਮੌਤ ਦੇ ਘਾਟ ਉਤਾਰਿਆ। ਭਾਰਤ ਦੇ ਆਮ ਲੋਕਾਂ ਤੋਂ ਲੈ ਕੇ ਪੁਲਿਸ, ਸਰਕਾਰ, ਫੋਜ, ਲੀਡਰ, ਸਭ ਨੇ ਆਪਣੇ ਹੱਥ ਸਿੱਖਾ…