154 Viewsਜਰਮਨੀ / ਲਾਇਪਸ਼ਿਗ 15 ਅਪ੍ਰੈਲ ( ਗੁਰਨਿਸ਼ਾਨ ਸਿੰਘ ਪੱਟੀ ) ਗੁਰਦੁਆਰਾ ਗੁਰਮਤਿ ਪ੍ਰਚਾਰ ਲਾਇਪਸ਼ਿਗ (ਜਰਮਨੀ) ਵਿਖੇ ਭਾਗ ਭਰੀ ਵਿਸਾਖੀ ਸੰਨ 1469 ਤੋਂ 1699 ਨਾਨਕਾਣਾ ਸਾਹਿਬ ਤੋਂ ਅਨੰਦਪੁਰ ਸਾਹਿਬ, ਨਿਰਮਲ ਪੰਥ ਤੋਂ ਖਾਲਸਾ ਪੰਥ ਸਾਜਨਾ ਦਿਵਸ ਦੇ ਸਬੰਧ ਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਮੂਹ ਸਾਧ ਸੰਗਤ ਵੱਲੋਂ ਗੁਰਮਤਿ ਸਮਾਗਮ ਕਰਵਾਇਆ ਗਿਆ । ਇਸ…