| |

15 ਮਹੀਨਿਆਂ ਦੇ ਮਾਸੂਮ ਨੂੰ 2 ਪਿੱਟਬੁੱਲ ਕੁੱਤਿਆਂ ਨੇ ਨੋਚਿਆ , ਹੋਈ ਮੌਤ

73 Viewsਰੋਮ (ਦਲਵੀਰ ਕੈਂਥ): ਇਟਲੀ ਦੇ ਕੰਪਾਨੀਆ ਸੂਬੇ ਦੇ ਸ਼ਹਿਰ ਇਬੋਲੀ (ਸਲੇਰਨੋ) ਤੋਂ 2 ਪਾਲਤੂ ਪਿਟਬੁੱਲ ਕੁੱਤਿਆਂ ਵੱਲੋਂ ਇੱਕ 15 ਮਹੀਨਿਆਂ ਦੇ ਬੱਚੇ ‘ਤੇ ਹਮਲਾ ਕਰਕੇ ਉਸ ਨੂੰ ਮਾਰ ਦੇਣ ਦਾ ਦੁੱਖਦਾਇਕ ਸਮਾਚਾਰ ਸਾਹਮਣੇ ਆਇਆ ਹੈ। ਮਿਲੀ ਜਾਾਣਕਕਾਰੀ ਅਨੁਸਾਰ ਇਬੋਲੀ ਵਿਖੇ ਘਰ ਵਿੱਚ ਪਾਲੇ 2 ਪਿਟਬੁੱਲ ਕੁੱਤਿਆਂ ਨੇ ਆਪਣੀ ਮਾਲਕਣ ਦੇ ਦੋਸਤ ਦੇ ਮੁੰਡੇ ‘ਤੇ…

| | |

ਬੈਲਜ਼ੀਅਮ ਵਿਖੇ 28 ਅਪ੍ਰੈਲ ਨੂੰ ਕਰਾਇਆ ਜਾਵੇਗਾ ਵਿਸ਼ਵ ਯੁੱਧਾਂ ‘ਚ ਸ਼ਹੀਦ ਸਿੱਖ ਫੌਜੀਆਂ ਨੂੰ ਸਮਰਪਿਤ ਸਮਾਗਮ

217 Viewsਰੋਮ (ਦਲਵੀਰ ਕੈਂਥ)- ਖਾਲਸਾ ਸਾਜਨਾ ਦਿਵਸ ਦੀ 325ਵੀਂ ਵਰੇਗੰਢ ਮੌਕੇ ਦੋਨਾਂ ਵਿਸ਼ਵ ਯੁੱਧਾਂ ਵਿੱਚ ਸ਼ਹੀਦ ਸਿੱਖ ਫੌਜੀਆਂ ਦੀ ਯਾਦ ਨੂੰ ਸਮਰਪਤਿ ਇੱਕ ਵਿਸ਼ਾਲ ਧਾਰਮਿਕ ਸਮਾਗਮ ਯੂਰਪੀਅਨ ਦੇਸ਼ ਬੈਲਜ਼ੀਅਮ ਦੇ ਇਤਿਹਾਸਿਕ ਸ਼ਹਿਰ ਈਪਰ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਈਪਰ ਦੇ ਪ੍ਰਸਾਸ਼ਨ, ਫਲਾਂਨਦਰਨ ਫੀਲਡ ਮਿਊਜ਼ੀਅਮ ਅਤੇ ਸਿੱਖਜ਼ ਔਨ ਦਿ ਵੈਸਟਰਨ ਫਰੰਟ ਵੱਲੋਂ ਸਿੱਖ ਸੰਗਤ…

| |

ਇਟਲੀ ਦੇ ਅਜਾਇਬ ਘਰਾਂ ਨੂੰ ਲੋਕ 25 ਅਪ੍ਰੈਲ, 2 ਜੂਨ ਤੇ 4 ਨਵੰਬਰ ਨੂੰ ਦੇਖ ਸਕਿਆ ਕਰਨਗੇ ਬਿਲਕੁਲ ਮੁੱਫ਼ਤ,ਸਰਕਾਰ ਨੇ ਕੀਤਾ ਐਲਾਨ

94 Views  ਇਟਲੀ  22 ਅਪ੍ਰੈਲ (ਤਿ੍ਰਵਜੋਤ ਸਿੰਘ ਵਿੱਕੀ )ਇਟਲੀ ਸਰਕਾਰ ਨੂੰ ਆਪਣੀਆਂ ਵਿਰਾਸਤੀ ਇਮਾਰਤਾਂ ਤੇ ਅਜਾਇਬ ਘਰਾਂ ਜਿਹੜੇ ਕਿ ਇਟਲੀ ਦਾ ਹਜ਼ਾਰਾ ਸਾਲ ਪੁਰਾਣਾ ਗੌਰਵਮਈ ਇਤਿਹਾਸ ਸੰਭਾਲੀ ਬੈਠੇ ਹਨ ਇਹਨਾਂ ਇਤਿਹਾਸ ਦੀਆਂ ਬਾਤਾਂ ਪਾਉਂਦੇ ਅਜਾਇਬ ਘਰਾਂ ਨੂੰ ਸਾਰਾ ਸਾਲ ਦੁਨੀਆਂ ਦੇ ਕੋਨੇ-ਕੋਨੇ ਤੋਂ ਦੇਖਣ ਵਾਲਿਆ ਦਾ ਤਾਂਤਾ ਲੱਗਾ ਰਹਿੰਦਾ ਹੈ ਜਿਸ ਨਾਲ ਸਰਕਾਰ ਨੂੰ ਲੱਖਾਂ…

| |

ਗੁਰਦੁਆਰਾ ਸਿੰਘ ਸਭਾ ਪਾਰਮਾ ਵਿਖੇ ਸਜਾਇਆ ਗਿਆ ਖਾਲਸਾ ਸਾਜਨਾ ਦਿਵਸ ਨੂੰ ਸਮਰਪਤਿ ਵਿਸ਼ਾਲ ਨਗਰ ਕੀਰਤਨ

165 Viewsਪਾਰਮਾ 22 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਸਰਬੰਸਦਾਨੀ ਸਾਹਿਬ-ਏ-ਕਮਾਲ ਨੀਲੇ ਦੇ ਸ਼ਾਹ ਅਸਵਾਰ ਕਲਗੀਧਰ ਪਿਤਾ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ: ਦੀ ਵਿਸਾਖੀ ਨੂੰ ਖਾਲਸੇ ਦੀ ਸਿਰਜਣਾ ਕਰਕੇ ਜੋ ਸਿੱਖ ਧਰਮ(ਪੰਥ) ਪੈਦਾ ਕੀਤਾ ਉਹ ਦੁਨੀਆਂ ਦੇ ਇਤਿਹਾਸ ਵਿੱਚ ਹਮੇਸ਼ਾ ਲਈ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਗਿਆ। ਦੁਨੀਆਂ ਦੇ ਵੱਖ ਵੱਖ…