ਅੰਮੀ ਦਾ ਰਿਸ਼ਤਾ
| |

ਅੰਮੀ ਦਾ ਰਿਸ਼ਤਾ

91 Viewsਅੰਮੀ ਇਨਸਾਨ ਦਾ ਪਹਿਲਾ ਘਰ ਹੈ; ਪਹਿਲੀ ਹਿਫ਼ਾਜ਼ਤ ਹੈ; ਪਹਿਲਾ ਸੁਖ ਹੈ। ਅੰਮੀ ਬੇਲਾਗ, ਬੇਗ਼ਰਜ਼, ਲੋਭ-ਰਹਿਤ, ਖ਼ਾਹਿਸ਼-ਰਹਿਤ ਰਿਸ਼ਤਾ ਹੈ। ਅੰਮੀ ਮਿੱਠਾ ਚਸ਼ਮਾ ਹੈ, ਜਿਸ ਵਿਚੋਂ ਲਗਾਤਾਰ ਅੰਮ੍ਰਿਤ ਦੀ ਧਾਰਾ ਵਹਿੰਦੀ ਹੈ। ਅੰਮੀ ਸੇਵਾ ਦਾ ਖ਼ਜ਼ਾਨਾ ਹੈ; ਪਤੀ, ਪੁੱਤ-ਧੀ, ਪੋਤੇ-ਪੋਤੀਆਂ, ਦੋਹਤੇ ਦੋਹਤੀਆਂ ਦੀ ਸੇਵਾ ਕਰ ਕੇ ਕਦੇ ਵੀ ਝਕਦੀ ਨਹੀਂ, ਰੱਜਦੀ ਨਹੀਂ, ਥੱਕਦੀ ਨਹੀਂ, ਅੱਕਦੀ…