| |

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਦਾ ਮੈਲਬੌਰਨ ਦੇ ਵੱਖ ਵੱਖ ਗੁਰੂ ਘਰਾਂ ਤੇ ਸਿੱਖ ਸੰਸਥਾਵਾ ਵੱਲੋਂ ਸਨਮਾਨ

158 Views  ਮੈਲਬੌਰਨ 15 ਮਈ ( ਤਾਜੀਮਨੂਰ ਕੌਰ ) ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਏਨੀ ਦਿਨੀ ਗੁਰਦੁਆਰਾ ਗੁਰੂ ਨਾਨਕ ਸਤਸੰਗ ਸਭਾ ਬਲੈਕਬਰਨ ਦੇ ਵਿਸ਼ੇਸ ਸੱਦੇ ਤੇ ਮੈਲਬੌਰਨ ਆਸਟ੍ਰੇਲੀਆ ਵਿਖੇ ਧਰਮ ਪ੍ਰਚਾਰ ਦੌਰੇ ਤੇ ਹਨ। ਭਾਈ ਸਾਹਿਬ ਨੇ 5 ਅਪ੍ਰੈਲ ਤੋ ਲੈ ਕੇ 12 ਮਈ ਤੱਕ ਮੈਲਬੌਰਨ…