| | |

ਪੰਥਕ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਕਿਰਪਾਨ ਭੇਟ ਕਰਕੇ ਸ਼ਾਨਦਾਰ ਸਨਮਾਨ

104 Viewsਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਨੇ ਵਿਰੋਧੀ ਪਾਰਟੀਆਂ ਦੇ ਸਾਹ ਸੁਕਾਏ ਅੰਮ੍ਰਿਤਸਰ, 22 ਮਈ ( ਤਾਜੀਮਨੂਰ ਕੌਰ ) ਹਲਕਾ ਸ੍ਰੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਦਿਨੋਂ ਦਿਨ ਭਖਦੀ ਜਾ ਰਹੀ ਹੈ, ਸੰਗਤਾਂ ਵੱਲੋਂ ਐਨਾ ਭਾਰੀ ਸਮਰਥਨ ਮਿਲ ਰਿਹਾ ਹੈ ਕਿ ਵਿਰੋਧੀ ਪਾਰਟੀਆਂ ਦੇ ਸਾਹ ਸੁੱਕ ਗਏ ਹਨ।…