112 Views ਸੰਤ ਗਿਆਨੀ ਬਿਸ਼ਨ ਸਿੰਘ ਜੀ ਮੁਰਾਲੇ ਵਾਲ਼ਿਆਂ ਦੇ ਸੱਚਖੰਡ ਗ਼ਮਨ ਤੋਂ ਬਾਅਦ ਸੰਤ ਗਿਆਨੀ ਸੁੰਦਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ, ਦਮਦਮੀ ਟਕਸਾਲ ਦੇ ਮੁਖੀ ਜਥੇਦਾਰ ਬਣੇ। ਸੰਤ ਗਿਆਨੀ ਸੁੰਦਰ ਸਿੰਘ ਜੀ ਦਾ ਜਨਮ 8 ਭਾਦਰੋਂ 1940 ਬਿਕ੍ਰਮੀ ਮੁਤਾਬਕ ਸੰਨ 1883 ਨੂੰ ਮਾਤਾ ਬੀਬੀ ਮਹਿਤਾਬ ਕੌਰ ਜੀ ਦੀ ਪਵਿੱਤਰ ਕੁੱਖੋਂ, ਪਿਤਾ ਜਥੇਦਾਰ ਬਾਬਾ ਖ਼ਜਾਨ ਸਿੰਘ…