177 Viewsਅੰਮ੍ਰਿਤਸਰ, 30 ਮਈ ( ਤਾਜੀਮਨੂਰ ਕੌਰ ) ਪੰਜਾਬ ਵਾਸੀਓ ਤੁਹਾਡੇ ਪੁਰਖਿਆ ਕਦੇ ਸਿਰ ਦੇਣ ਲੱਗਿਆ ਕਸਰ ਨਹੀ ਛੱਡੀ। ਅੱਜ ਤਾਂ ਗੱਲ ਹੀ ਕਲਮ ਦੀ ਲੜਾਈ ਦੀ ਏ। ਦੇਸ਼ ਪੰਜਾਬ ਦੇ ਵਿੱਚ ਹੋ ਰਹੀਆਂ ਲੋਕ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਹੋਇਆਂ ਗਦਰੀ ਬਾਬਿਆਂ ਦੀ ਧਰਤੀ ਕਨੇਡਾ ਤੋਂ ਵਾਰਿਸ ਪੰਜਾਬ ਜਥੇਬੰਦੀ, ਸ਼ਹੀਦ ਜਨਰਲ ਸੁਬੇਗ ਸਿੰਘ…