ਜੇ ਸੰਤ ਭਿੰਡਰਾਂਵਾਲ਼ਿਆਂ ਦੀ ਗੱਲ ਮੰਨ ਕੇ ਹਰ ਸਿੱਖ ਹਥਿਆਰਬੰਦ ਹੁੰਦਾ ਤਾਂ…
| | | |

ਜੇ ਸੰਤ ਭਿੰਡਰਾਂਵਾਲ਼ਿਆਂ ਦੀ ਗੱਲ ਮੰਨ ਕੇ ਹਰ ਸਿੱਖ ਹਥਿਆਰਬੰਦ ਹੁੰਦਾ ਤਾਂ…

73 ਖ਼ਾਲਸਾ ਜੀ! ਸੋਚ ਕੇ ਵੇਖੋ, ਜੇ ਕਿਤੇ ਜੂਨ 1984 ’ਚ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਉਹਨਾਂ ਦੇ ਜੁਝਾਰੂ ਸਿੰਘਾਂ ਕੋਲ਼ ਹਥਿਆਰ ਨਾ ਹੁੰਦੇ ਤਾਂ ਕਿੰਨੀ ਦੁਰਗਤੀ ਅਤੇ ਜਲਾਲਤ ਹੋਣੀ ਸੀ। ਸਿੰਘਾਂ-ਸੂਰਮਿਆਂ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਚੜ੍ਹ ਕੇ ਆਈ ਭਾਰਤੀ ਫ਼ੌਜ ਦੇ ਇਹਨਾਂ ਹਥਿਆਰਾਂ ਨਾਲ਼ ਹੀ ਸੱਥਰ ਵਿਛਾਉਂਦਿਆਂ ਸ਼ਾਨਾਮੱਤਾ ਇਤਿਹਾਸ ਸਿਰਜਿਆ ਸੀ।…