| | | |

ਮਰਜ਼ੀ ਨਾਲ ਵਿਆਹ ਕਰਵਾਉਣ ਵਾਲੀ ਭੈਣ ਦੇ, ਸਹੁਰੇ ਘਰ ਜਾ ਕੇ ਭਰਾ ਨੇ ਕੀਤੇ ਫਾ-ਇ-ਰ, ਭੈਣ ਨੇ ਤਿਆਗੇ ਪ੍ਰਾਣ, ਨਣਦ ਅਤੇ ਸੱਸ ਗੰਭੀਰ ਜਖਮੀਂ

75 Viewsਕੈਥਲ 22 ਜੂਨ ( ਨਜ਼ਰਾਨਾ ਨਿਊਜ ਨੈੱਟਵਰਕ ) ਹਰਿਆਣਾ ਸੂਬੇ ਦੇ ਕੈਥਲ ਵਿਚ ਇਕ ਨਾਬਾ-ਲਗ ਭਰਾ ਨੇ ਅੰਤਰ-ਜਾਤੀ ਪ੍ਰੇ-ਮ ਵਿਆਹ ਕਰਵਾਉਣ ਉਤੇ ਆਪਣੀ ਵੱਡੀ ਭੈਣ ਦਾ ਗੋ-ਲੀ ਨਾਲ ਕ-ਤ-ਲ ਕਰ ਦਿੱਤਾ। ਭਰਾ ਨੇ ਭੈਣ ਦੇ ਸਹੁਰੇ ਘਰ ਜਾ ਕੇ ਗੋ-ਲੀ ਚਲਾ ਦਿੱਤੀ। ਇਸ ਦੌਰਾਨ ਲੜਕੀ ਦੀ ਨਣਦ ਅਤੇ ਸੱਸ ਵੀ ਗੰਭੀਰ ਜ਼ਖਮੀ ਹੋ ਗਏ।…