| |

ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਕਿਤਾਬ ਦੇ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਗੋਲਡਨ ਕਿਰਪਾਨ ਨਾਲ ਵਿਸ਼ੇਸ਼ ਸਨਮਾਨ

39 Viewsਅੰਮ੍ਰਿਤਸਰ, 27 ਜੂਨ ( ਤਾਜੀਮਨੂਰ ਕੌਰ ) ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਦੇ ਸਿਰਲੇਖ ਹੇਠ ਤਿੰਨ ਕਿਤਾਬਾਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀ ਝੋਲੀ ਵਿੱਚ ਪਾਉਣ ਵਾਲੇ ਸਿੱਖ ਪ੍ਰਚਾਰਕ, ਪੰਥਕ ਲੇਖਕ, ਖ਼ਾਲਸਾ ਫ਼ਤਹਿਨਾਮਾ ਦੇ ਸਹਾਇਕ ਸੰਪਾਦਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਦਾ ਪੰਥਕ ਸੇਵਾਵਾਂ ਪ੍ਰਤੀ ਬਾਬਾ ਹਰਭਜਨ…