74 Viewsਇਹ ਫੋਟੋ ਜਿਹੜੀ ਤੁਸੀਂ ਵੇਖ ਰਹੇ ਹੋ ਇਹ ਮੈਨੂੰ ਨਾਮਵਰ ਤੇ ਖਾਨਦਾਨੀ ਸਾਰੰਗੀ ਮਾਸਟਰ ਭਾਈ ਗੁਰਵਿੰਦਰ ਸਿੰਘ ਸ਼ੰਮੀ ਪੋਤਰਾ ਰਾਗੀ ਅਜੀਤ ਸਿੰਘ (ਨਵਾਂ ਪਿੰਡ ਦੋਨੇਵਾਲ)ਜੀ ਤੋਂ ਪ੍ਰਾਪਤ ਹੋਈ ਹੈ। ਇਸ ਫੋਟੋ ਵਿੱਚ ਤੁਸੀਂ ਵੇਖ ਰਹੇ ਹੋ ਸਾਹਮਣੇ ਵੇਖਿਆਂ ਖੱਬੇ ਪਾਸੇ ਰੁਸਤਮ ਢਾਡੀ ਗਿ: ਦਇਆ ਸਿੰਘ ਦਿਲਬਰ (ਨਵਾਂ ਸ਼ਹਿਰ) । ਦਿਲਬਰ ਜੀ ਦੇ ਖੱਬੇ ਹੱਥ…