|

ਜਰਮਨ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਪੰਥ ਦੇ ਪ੍ਰਸਿੱਧ ਪੱਤਰਕਾਰ ਜਸਪਾਲ ਸਿੰਘ ਹੇਰਾਂ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

130 Viewsਜਰਮਨੀ 19 ਜੁਲਾਈ ( ਹਰਭਾਗ ਸਿੰਘ ਅਨੰਦਪੁਰੀ ) ਜਰਮਨੀ ਦੀਆਂ ਪੰਥਕ ਜਥੇਬੰਦੀਆਂ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਗੁਰਮੀਤ ਸਿੰਘ ਖਨਿਆਣ, ਬੱਬਰ ਖਾਲਸਾ ਜਰਮਨੀ ਦੇ ਮੁਖੀ ਭਾਈ ਰੇਸ਼ਮ ਸਿੰਘ ਬੱਬਰ, ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪ੍ਰਧਾਨ ਭਾਈ ਲਖਵਿੰਦਰ ਸਿੰਘ ਮੱਲ੍ਹੀ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਰਮਨੀ ਦੇ ਪ੍ਰਧਾਨ ਭਾਈ ਹੀਰਾ ਸਿੰਘ ਮੱਤੇਵਾਲ ਨੇ ਰੋਜ਼ਾਨਾ…

|

ਵਰਲਡ ਸਿੱਖ ਪਾਰਲੀਮੈਂਟ ਵੱਲੋਂ ਪੱਤਰਕਾਰਤਾ ਖੇਤਰ ਵਿੱਚ ਸਿੱਖ ਸਿਧਾਂਤਾਂ ਦੇ ਪਹਿਰੇਦਾਰ ਸ੍ਰ: ਜਸਪਾਲ ਸਿੰਘ ਹੇਰਾਂ ਦੇ ਵਿਛੋੜੇ ‘ਤੇ ਦੁੱਖ ਦਾ ਪ੍ਰਗਟਾਵਾ

133 Viewsਜਰਮਨੀ 19 ਜੁਲਾਈ ( ਹਰਭਾਗ ਸਿੰਘ ਅਨੰਦਪੁਰੀ ) ਵਰਲਡ ਸਿੱਖ ਪਾਰਲੀਮੈਂਟ ਨੇ ਮਨੁੱਖੀ ਅਧਿਕਾਰਾਂ ਅਤੇ ਸਿੱਖ ਸਿਧਾਂਤਾਂ ਦੇ ਰਾਖੇ, ਸਿਦਕੀ ਤੇ ਸਿਰੜੀ, ਪੰਥ-ਪੰਜਾਬ ਲਈ ਜੂਝਣ ਵਾਲੇ ਸ੍ਰ: ਜਸਪਾਲ ਸਿੰਘ ਹੇਰਾਂ ਦੇ ਬੇਵਕਤੀ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ। ‘ਪਹਿਰੇਦਾਰ’ ਅਖਬਾਰ ਦੇ ਸੰਸਥਾਪਕ ਅਤੇ ਸੰਪਾਦਕ, 67 ਸਾਲਾ ਸ੍ਰ: ਜਸਪਾਲ ਸਿੰਘ ਹੇਰਾਂ ਦੇ…

|

ਸ. ਜਸਪਾਲ ਸਿੰਘ ਹੇਰਾਂ ਹਕੂਮਤ ਲਈ ਲੱਖ ਅਸਾਲਟਾਂ ਵਾਲ਼ੀ ਫ਼ੌਜ ਨਾਲ਼ੋਂ ਵੀ ਵੱਧ ਖ਼ਤਰਨਾਕ ਸੀ

196 Views ਸ. ਜਸਪਾਲ ਸਿੰਘ ਹੇਰਾਂ ਦਾ ਜਾਣਾ ਬੇਹੱਦ ਅਫ਼ਸੋਸਨਾਕ ਹੈ। ਖ਼ਬਰਾਂ ਬਣਦੀਆਂ ਤੇ ਛਪਦੀਆਂ ਰਹਿਣਗੀਆਂ ਪਰ ਜਿਹੜੀਆਂ ਖ਼ਬਰਾਂ ਤੇ ਲੇਖ ਪੰਜਾਬ ਦਾ ਕੋਈ ਹੋਰ ਅਖ਼ਬਾਰ ਕਦੇ ਨਹੀ ਛਾਪ ਸਕਦਾ, ਓਹ ਸ. ਜਸਪਾਲ ਸਿੰਘ ਹੇਰਾਂ ਜਿਵੇਂ ਪਹਿਰੇਦਾਰ ਵਿੱਚ ਛਾਪਦੇ ਰਹੇ ਓਹ ਗੱਲ ਹੁਣ ਕਿੱਥੋਂ ਮਿਲੇਗੀ। ਸਿੱਖ ਸੰਘਰਸ਼ ਦੀ ਹਮਾਇਤ ਅਤੇ ਵਕਾਲਤ ਕਰਦੇ ਲੇਖ ਸਭ ਤੋਂ…