| | |

ਜੇਕਰ ਪੁਲਿਸ ਨੇ ਇਨਸਾਫ਼ ਨਾ ਦਿਵਾਇਆ ਤਾਂ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ- ਕਿਸਾਨ ਆਗੂ

184 Viewsਸਰਹਾਲੀ ਕਲਾਂ 24 ਜੁਲਾਈ ( ਨਜ਼ਰਾਨਾ  ਨਿਊਜ ਨੈੱਟਵਰਕ ) ਜੇਕਰ ਪੁਲਿਸ ਨੇ ਇਨਸਾਫ਼ ਨਾ ਦਿਵਾਇਆ ਤਾਂ ਵੱਡਾ ਸ਼ੰਘਰਸ਼ ਉਲੀਕਿਆ ਜਾਵੇਗਾ । ਇਹਨਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਪੁਲਿਸ ਸ਼ਟੇਸ਼ਨ ਸਰਹਾਲੀ ਕਲਾਂ ਜਿਲਾ ਤਰਨ ਤਾਰਨ ਵਿਖੇ ਅਜੀਤ ਵੈੱਬ ਟੀ ਵੀ ਦੇ ਪੱਤਰਕਾਰ ਜੁਗਰਾਜ ਸਿੰਘ ਸੰਧੂ ਦੇ ਨਾਲ ਉਸਦੀ ਮਾਤਾ ਵੀਰ ਕੌਰ ਪਤਨੀ ਸ. ਗੁਰਨਾਮ ਸਿੰਘ ਵਾਸੀ…