108 Viewsਭਾਰਤੀ ਹਕੂਮਤ ਨੇ ਜੋ ਸਿੱਖਾਂ ਖ਼ਿਲਾਫ਼ ਜੰਗ ਵਿੱਢੀ ਹੋਈ ਹੈ, ਉਸ ਦਾ ਮੁਕਾਬਲਾ ਸ. ਜਸਪਾਲ ਸਿੰਘ ਹੇਰਾਂ ਬਹੁਤ ਧੜੱਲੇ ਨਾਲ਼ ਕਰ ਰਹੇ ਸਨ ਤੇ ਦੁਸ਼ਮਣ ਦੇ ਹਰ ਹੱਲੇ ਦਾ ਜਵਾਬ ਉਹ ਆਪਣੀ ਕਿਰਪਾਨ ਰੂਪੀ ਕਲਮ ਨਾਲ਼ ਦੇ ਰਹੇ ਸਨ। 1849 ਵਿੱਚ ਜਦੋਂ ਦਾ ਸਿੱਖ ਰਾਜ ਦਾ ਸੂਰਜ ਡੁੱਬਿਆ ਓਦੋਂ ਤੋਂ ਹੀ ਸਿੱਖ ਆਪਣੀ ਕੌਮ…