55 Viewsਸ੍ਰੀ ਗੁਰੂ ਨਾਨਕ ਸਾਹਿਬ ਵੱਲੋਂ ਉਚਾਰੀ ਗਈ ਪਾਵਨ ਬਾਣੀ ‘ਜਪੁ ਜੀ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੧ ਤੋਂ ‘ਜਪੁ’ ਸਿਰਲੇਖ ਨਾਲ ਅਰੰਭ ਹੁੰਦੀ ਹੈ। ਇਸ ਬਾਣੀ ਦੀਆਂ ਕੁੱਲ ਅਠੱਤੀ ਪਉੜੀਆਂ ਅਤੇ ਦੋ ਸਲੋਕ ਹਨ। ਚੌਂਤੀ ਨੰਬਰ ਪਉੜੀ ਤੋਂ ਸੈਂਤੀ ਨੰਬਰ ਪਉੜੀ ਤੱਕ ਚਾਰ ਪਉੜੀਆਂ ਪੰਜ ਖੰਡਾਂ ਦੀ ਅਧਿਆਤਮਿਕ ਯਾਤਰਾ ਦਾ ਬਿਆਨ ਕਰਦੀਆਂ…