110 Viewsਜੇ ਸੁਖਬੀਰ ਬਾਦਲ ਨੂੰ ਮਾਫੀ ਦਿੱਤੀ ਤਾਂ ਕੌਮ ਜਥੇਦਾਰਾਂ ਨੂੰ ਬਖਸ਼ੇਗੀ ਨਹੀਂ : ਭਾਈ ਗੋਪਾਲਾ/ਰਣਜੀਤ ਸਿੰਘ ਅੰਮ੍ਰਿਤਸਰ, 5 ਅਗਸਤ ( ਨਜਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਮਾਫੀ ਦਿੱਤੀ ਤਾਂ ਕੌਮ ਜਥੇਦਾਰਾਂ…