191 Views ਨਹਿਰੂ-ਪਟੇਲ ਵਾਅਦੇ ਕਰਕੇ ਮੁੱਕਰ ਗਏ ਮੁਸਲਿਮ ਆਗੂ ਜਿਨਾਹ ਦੀ ਗੱਲ ਵੀ ਸੱਚ ਨਿਕਲੀ ਧੋਖਿਆਂ, ਜ਼ੁਲਮਾਂ, ਘੱਲੂਘਾਰਿਆਂ ਤੇ ਨਸਲਕੁਸ਼ੀ ਦੀ ਦਾਸਤਾਨ ਓਦੋਂ ਅਸੀਂ ਵੀ ਅਜ਼ਾਦੀ ਦੇ ਜਸ਼ਨ ਮਨਾਵਾਂਗੇ। 15 ਅਗਸਤ 1947 ਨੂੰ ਭਾਰਤ ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਿੱਖ ਕੌਮ ਦੇ ਗਲ਼ੋਂ ਗ਼ੁਲਾਮੀ ਦੀ ਫਾਹੀ ਨਾ ਨਿਕਲ ਸਕੀ ਕਿਉਂਕਿ ਸਾਡੇ ਸਿੱਖ ਆਗੂ ਬਿਪਰਵਾਦ…