

ਦਸਤੂਰ ਇ ਦਸਤਾਰ ਲਹਿਰ ਵਲੋਂ ਤੀਸਰਾ ਸਲਾਨਾ ਸਮਾਗਮ ਫਤਿਹਾਬਾਦ ਵਿਖੇ 4 ਸਤੰਬਰ ਨੂੰ ਪੰਜ ਸ਼ਖਸ਼ੀਅਤਾਂ ਨੂੰ ਦਿੱਤੇ ਜਾਣਗੇ ਕੌਮੀ ਹੀਰੇ ਐਵਾਰਡ
184 Viewsਪੱਟੀ 2 ਸਤੰਬਰ ( ਤਾਜੀਮਨੂਰ ਕੌਰ ) ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਦਸਤੂਰ ਇ ਦਸਤਾਰ ਲਹਿਰ ਪੰਜਾਬ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਅਤੇ ਗੁਰੂ ਅਮਰਦਾਸ ਜੀ ਤੇ ਜੋਤੀ ਜੋਤ ਦਿਵਸ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਲਾਨਾ ਧਾਰਮਿਕ ਮੁਕਾਬਲੇ (ਸੁਆਲ ਜਵਾਬ, ਦਸਤਾਰ ਦੁਮਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ,ਸੁਖਮਨੀ ਸਾਹਿਬ ਸੇਵਾ…