ਸੰਤ ਭਿੰਡਰਾਂਵਾਲ਼ੇ ਹਿੰਦੂਆਂ ਦੇ ਵੈਰੀ ਜਾਂ ਪਰਉਪਕਾਰੀ ?
119 Views ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਜਦੋਂ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਝੰਡਾ ਚੁੱਕਿਆ ਤਾਂ ਭਾਰਤ ਸਰਕਾਰ, ਨੈਸ਼ਨਲ ਮੀਡੀਆ, ਫ਼ਿਰਕੂ ਹਿੰਦੁਤਵੀਆਂ, ਕਾਂਗਰਸੀ-ਭਾਜਪਾਈਆਂ ਤੇ ਹੋਰ ਸਿੱਖ ਵਿਰੋਧੀ ਲੋਕਾਂ ਨੇ ਉਹਨਾਂ ਨੂੰ ਨਿੰਦਣਾ-ਭੰਡਣਾ ਸ਼ੁਰੂ ਕਰ ਦਿੱਤਾ। ਇੰਦਰਾ ਗਾਂਧੀ, ਲਾਲ ਕ੍ਰਿਸ਼ਨ ਅਡਵਾਨੀ, ਲਾਲਾ ਜਗਤ ਨਰਾਇਣ ਤੇ ਹਰਬੰਸ ਲਾਲ ਖੰਨਾ ਨੇ ਸੰਤਾਂ…